Posts

Showing posts from August, 2019
ਮੈਂ ਹਰ ਵਾਰ ਕਹਿਣਾ ਕਿ ਮੈਂ ਕੋਈ ਬਹੁਤਾ ਸਿਆਣਾ ਨਈਂ ਤੇ ਨਾ ਹੀ ਕੋਈ ਬਹੁਤੀ ਸੂਝ ਆ ਹਾਲੇ ਲਿਖਣ ਦੀ ਪਰ ਕੁਝ ਕੁ ਗੱਲਾਂ ਅੰਦਰ ਜਦੋਂ ਉਬਾਲੇ ਮਾਰ ਦੀਆਂ ਤਾਂ ਪਤਾ ਨਈਂ ਕਿਉਂ ਰੁਕ ਨਈਂ ਪਾਉਂਦਾ ਸੋਸਲ ਮੀਡੀਆ ਤੇ ਲਿਖਦਾਂ ਤਾਂ ਸਾਇਦ ਕੁਝ ਕੁ ਲੋਕਾਂ ਨੂੰ ਫੁਕਰਾ ਜਿਆ ਲੱਗਦਾਂ ਤਾਂ ਕਰ ਕੇ Blog  ਲਿਖਣਾ ਹੀ ਸਹੀ ਸਮਝਦਾਂ ਵਿਸ਼ਾ ਅੱਜ ਦਾ ਮੇਰਾ ਕਾੱਲੇਜ ਦੀ ਪੜਾਈ ਨਾਲ ਸਬੰਧਤ ਐ।ਅੱਜ ਤਕਰੀਬਨ 5 ਕੁ ਸਾਲਾਂ ਬਾਅਦ ਕਾੱਲੇਜ ਵਿੱਚ ਗਿਆ ਇੱਕ ਖਾਸ਼ ਮਿੱਤਰ ਦੇ ਦਾਖਲੇ ਸਬੰਧੀ। 5  ਸਾਲ ਪਹਿਲਾਂ ਕਾੱਲੇਜ ਜਾਣੋ ਹਟਿਆ ਸੀ ਕਿਉਂਕਿ ਗਿਆਰਵੀਂ ਮੈਂ ਕਾਲੇਜ ਵਿੱਚ ਹੀ ਕੀਤੀ ਤੇ ਬਾਰਵੀਂ ਫੇਲ ਹੋ ਕੇ ਉਪਨ ਬੋਰਡ ਰਾਹੀਂ ।ਉਸ ਸਮੇਂ 2012-13 ਚ ਕਾੱਲੇਜ ਦੇ ਰੰਗ ਢੰਗ ਕੁਝ ਹੋਰ ਸੀ ਤੇ ਅੱਜ ਕੁਝ ਹੋਰ ।ਮੈਂ ਗੱਲ ਸਿਰਫ ਨਕਾਰਾਤਮਕ ਨਹੀਂ ਕਰੂੰਗਾ ਪਹਿਲਾਂ ਜੋ ਮੈਂ ਬਦਲਾਅ ਦੇਖੇ ਉਹਨਾਂ ਵਾਰੇ ਗੱਲ ਕਰਦੇ ਹਾਂ। ਕਾੱਲੇਜ ਦਾ ਮਹੌਲ ਪਹਿਲਾਂ ਨਾਲੋਂ ਜਿਆਦਾ ਹਰਾ ਭਰਾ ਲੱਗਾ ਜਿਆਦਾ ਨੀਂ ਬਹੁਤ ਹੀ ਜਿਆਦਾ ਵਧੀਆ। ਪ੍ਰਿਸੀਪਲ ਅਤੇ ਪ੍ਰੋਫੈਸਰ ਅਤੇ ਸਾਰਾ ਸਟਾਫ ਪਹਿਲਾਂ ਵਾਂਗ ਮੇਹਨਤੀ।ਪੀਣ ਵਾਲੇ ਪਾਣੀ ਸਬੰਧੀ ਬਹੁਤ ਸਾਰਾ ਸੁਧਾਰ ਅਤੇ ਆਨਲਾਇਨ ਹੋਇਆ ਸਿਸਟਮ ਪੁਖਤਾ ਸਰੁੱਖਿਆ ਪ੍ਰਬੰਧ। ਇੱਕ ਪ੍ਰੋਫੈਸਰ (ਨਾਮ ਨਹੀਂ ਲਿਖ ਸਕਦਾ ) ਤੋਂ ਮੇਰੀ ਪੜਾਈ ਵਿਚਕਾਰ ਪਏ ਗੈਪ ਸਬੰਧੀ ਰਾਏ ਲਈ ਬਹੁਤ ਵਧੀਆ ਵਰਤਾਵਾ ਸੀ ਸਾਰਾ ਕੁਝ ਸਹੀ ਗਾਈਡ ਕੀਤਾ ਮੈਨੂੰ ਬਹੁਤ ਚੰਗਾ ਲੱਗਿਆ। ਮਿੱ...