ਮੈਂ ਹਰ ਵਾਰ ਕਹਿਣਾ ਕਿ ਮੈਂ ਕੋਈ ਬਹੁਤਾ ਸਿਆਣਾ ਨਈਂ ਤੇ ਨਾ ਹੀ ਕੋਈ ਬਹੁਤੀ ਸੂਝ ਆ ਹਾਲੇ ਲਿਖਣ ਦੀ ਪਰ ਕੁਝ ਕੁ ਗੱਲਾਂ ਅੰਦਰ ਜਦੋਂ ਉਬਾਲੇ ਮਾਰ ਦੀਆਂ ਤਾਂ ਪਤਾ ਨਈਂ ਕਿਉਂ ਰੁਕ ਨਈਂ ਪਾਉਂਦਾ ਸੋਸਲ ਮੀਡੀਆ ਤੇ ਲਿਖਦਾਂ ਤਾਂ ਸਾਇਦ ਕੁਝ ਕੁ ਲੋਕਾਂ ਨੂੰ ਫੁਕਰਾ ਜਿਆ ਲੱਗਦਾਂ ਤਾਂ ਕਰ ਕੇ Blog ਲਿਖਣਾ ਹੀ ਸਹੀ ਸਮਝਦਾਂ
ਵਿਸ਼ਾ ਅੱਜ ਦਾ ਮੇਰਾ ਕਾੱਲੇਜ ਦੀ ਪੜਾਈ ਨਾਲ ਸਬੰਧਤ ਐ।ਅੱਜ ਤਕਰੀਬਨ 5 ਕੁ ਸਾਲਾਂ ਬਾਅਦ ਕਾੱਲੇਜ ਵਿੱਚ ਗਿਆ ਇੱਕ ਖਾਸ਼ ਮਿੱਤਰ ਦੇ ਦਾਖਲੇ ਸਬੰਧੀ। 5 ਸਾਲ ਪਹਿਲਾਂ ਕਾੱਲੇਜ ਜਾਣੋ ਹਟਿਆ ਸੀ ਕਿਉਂਕਿ ਗਿਆਰਵੀਂ ਮੈਂ ਕਾਲੇਜ ਵਿੱਚ ਹੀ ਕੀਤੀ ਤੇ ਬਾਰਵੀਂ ਫੇਲ ਹੋ ਕੇ ਉਪਨ ਬੋਰਡ ਰਾਹੀਂ ।ਉਸ ਸਮੇਂ 2012-13 ਚ ਕਾੱਲੇਜ ਦੇ ਰੰਗ ਢੰਗ ਕੁਝ ਹੋਰ ਸੀ ਤੇ ਅੱਜ ਕੁਝ ਹੋਰ ।ਮੈਂ ਗੱਲ ਸਿਰਫ ਨਕਾਰਾਤਮਕ ਨਹੀਂ ਕਰੂੰਗਾ ਪਹਿਲਾਂ ਜੋ ਮੈਂ ਬਦਲਾਅ ਦੇਖੇ ਉਹਨਾਂ ਵਾਰੇ ਗੱਲ ਕਰਦੇ ਹਾਂ।
ਕਾੱਲੇਜ ਦਾ ਮਹੌਲ ਪਹਿਲਾਂ ਨਾਲੋਂ ਜਿਆਦਾ ਹਰਾ ਭਰਾ ਲੱਗਾ ਜਿਆਦਾ ਨੀਂ ਬਹੁਤ ਹੀ ਜਿਆਦਾ ਵਧੀਆ।
ਪ੍ਰਿਸੀਪਲ ਅਤੇ ਪ੍ਰੋਫੈਸਰ ਅਤੇ ਸਾਰਾ ਸਟਾਫ ਪਹਿਲਾਂ ਵਾਂਗ ਮੇਹਨਤੀ।ਪੀਣ ਵਾਲੇ ਪਾਣੀ ਸਬੰਧੀ ਬਹੁਤ ਸਾਰਾ ਸੁਧਾਰ ਅਤੇ ਆਨਲਾਇਨ ਹੋਇਆ ਸਿਸਟਮ ਪੁਖਤਾ ਸਰੁੱਖਿਆ ਪ੍ਰਬੰਧ।
ਇੱਕ ਪ੍ਰੋਫੈਸਰ (ਨਾਮ ਨਹੀਂ ਲਿਖ ਸਕਦਾ ) ਤੋਂ ਮੇਰੀ ਪੜਾਈ ਵਿਚਕਾਰ ਪਏ ਗੈਪ ਸਬੰਧੀ ਰਾਏ ਲਈ ਬਹੁਤ ਵਧੀਆ ਵਰਤਾਵਾ ਸੀ ਸਾਰਾ ਕੁਝ ਸਹੀ ਗਾਈਡ ਕੀਤਾ ਮੈਨੂੰ ਬਹੁਤ ਚੰਗਾ ਲੱਗਿਆ।
ਮਿੱਤਰ ਦਾ ਦਾਖਲਾ ਕਰਵਾਉਣ ਲਈ ਲਾਇਬ੍ਰੇਰੀ ਵਿੱਚੋਂ ਪ੍ਰੋਸਫੈਕਟ ਲੈਣ ਗਏ
ਦੇਖ ਕੇ ਬਹੁਤ ਹੈਰਾਨੀ ਹੋਈ ਉੱਥੇ ਸਿਰਫ ਇੱਕ ਬੰਦਾ ਜੋ ਕਿਤਾਬ ਪੜ ਰਿਹਾ ਸੀ।
ਖਿੜਕੀ ਥਾਂਈ ਦੇਖਿਆ ਲਗਭਗ 100 ਕੁ ਮੁੰਡੇ ਕੁੜੀਆਂ ਪਾਰਕ ਚ ਬੈਠੇ ਕੰਟੀਨ ਦੇ ਨੇੜੇ।
ਸਾਇੰਸ ਲੈਬ ਖਾਲੀ,ਕੰਪਿਊਟਰ ਲੈਬ ਖਾਲੀ,ਲਾਇਬ੍ਰੇਰੀ ਖਾਲੀ, ਲੈਕਚਰ ਹਾਲ ਖਾਲੀ, ਫਿਜੀਕਲ ਗਰਾਉਂਡ ਖਾਲੀ
ਦੇਖ ਕੇ ਬਹੁਤ ਹੈਰਾਨੀ ਹੋਈ ਕਿ ਯਰ ਕਿਹੜੇ ਬਿਹਤਰ ਭਵਿੱਖ ਦੀ ਖਾਤਰ ਘਰ ਦੇ ਕਾੱਲੇਜ ਭੇਜਦੇ ਆ ।ਨਾਲ ਦੇ ਮੁੰਡੇ ਨੂੰ ਕੁਝ ਕੁ ਮਿਲਣ ਆਏ ਏਥੇ ਪੜਦਾ ਰਿਹਾ ਹੋਣ ਕਰਕੇ ਹਾਲਾਤ ਦੇਖੇ ਇੱਕ ਝੂਲ ਰਿਹਾ ਸੀ ਆਪਣੀਆਂ ਲਹਿਰਾਂ ਵਿੱਚ ਤੇ ਦੂਸਰਾ ਕੁਝ ਕੁ ਠੀਕ ਸੀ ਏਸਤੋਂ ਇਲਾਵਾ ਕੁਝ ਉਹ ਬੰਦੇ ਵੀ ਮਿਲਣ ਆਏ ਜੋ ਬਿਲਕੁਲ ਸਹੀ ਸੀ ਨਸ਼ਾ ਰਹਿਤ ਜਿੰਨਾਂ ਨੂੰ ਕਹਿ ਸਕਦੇ ਹਾਂ। ਇੱਕ ਨੂੰ ਪੁੱਛਿਆ ਤਾਂ ਕਹਿੰਦਾ ਬਾਈ ਨਜਾਰੇ ਲਈ ਦੇ ਅੱਖ ਲਾਲ ਰੱਖੀ ਦੀ ਆ।ਏਥੇ ਮੈਨੂੰ ਮੇਰੇ ਆਦਰਸ਼ ਮਿੰਟੂ ਗੁਰੂਸਰੀਆ ਜੀ ਦੀ ਕਿਤਾਬ ਸੂਲਾਂ ਵਿਚਲੀਆਂ ਕੁਝ ਕੁ ਸਤਰਾਂ ਯਾਦ ਆਈਆਂ
ਕਿ
"ਅੱਖ ਲਾਲ ਰੱਖਣ ਦੇ ਚਸਕੇ ਨੇ ਪਤਾ ਨਈਂ ਕਿੰਨੇ ਕੁ ਘਰਾਂ ਦੇ ਦੀਵੇ ਕਾਲੇ ਕੀਤੇ ਆ "
ਐਨੀਂ ਕੁ ਮਾੜੀ ਦੁਰਦਸ਼ਾ ਮੈਂ ਕਾੱਲੇਜ ਚ ਵਿਦਿਆਰਥੀਆਂ ਦੀ ਦੇਖੀ ਕਿ ਯਰ ਬੱਸ ਅੰਦਰੋ ਅੰਦਰੀ ਹੈਰਾਨੀ ਕਿ ਆਪਾੰ ਗਾਲਾਂ ਕੱਡ ਦੇ ਆਂ ਸਰਕਾਰਾਂ ਨੂੰ ਪਰ ਅਸਲੀਅਤ ਏਹ ਕਿ ਅਸੀਂ ਕਾੱਲੇਜ ਨੂੰ ਕਾੱਲੇਜ ਨਈਂ ਅੱਡੇ ਬਣਾ ਰੱਖਿਆ
ਟਾਈਮ ਪਾਸ਼ ਦੇ
ਬਦਮਾਸ਼ੀ ਦੇ
ਨਸ਼ੇ ਦੇ
ਪਰ ਕਾੱਲੇਜ ਦੇ ਅਸਲੀ ਮਕਸਦ ਤੋਂ ਭਟਕ ਚੁੱਕੇ ਹਾਂ
ਜੋ ਕਿ ਬਹੁਤ ਨਿਰਾਸਾਯਨਕ ਐ
ਅੱਜ ਵਕਤ ਨੂੰ ਦੇਖ ਕੇ ਪਲਟੇ ਹਾਂ
ਕਦੇ ਵਕਤ ਇਹ ਰੰਗ ਦਿਖਾਵੇਗਾ
ਤੂੰ ਰੰਗ ਬਦਲਣਾ ਚਾਂਹਵੇਂ
ਪਰ ਤੂੰ ਬਦਲ ਨਾਂ ਪਾਵੇਂ ਗਾ
ਚੇਤੇ ਆੰਉਣੀਂਆਂ ਤੈਨੂੰ ਕਦਰਾਂ ਸਭ
ਯਦ ਵਕਤ ਏ ਰੰਗ ਦਿਖਾਵੇ ਗਾ
ਬਾਕੀ ਕੁੰਮੈਂਟ ਕਰ ਕੇ ਜਰੂਰ ਦੱਸਣਾ ਆਪਣੇ ਵਿਚਾਰ
ਤਾਂ ਜੋ ਅੱਗੇ ਜਾਰੀ ਰੱਖ ਸਕੀਏ ਕੰਮ

amazing bro
ReplyDeleteBhut vadia gal kiti y ahi hall aa sare kite
ReplyDeletesahi gll a ji
DeleteBhut vdia, bt azkal lok college vch ik behtar future lyi supne sanjo k nhi jnde balki clg jake kise kudi nal setting krn de maksad lyi jnde aa.
ReplyDeleteryt ji
Deletebut kudia ware ki khyaal ae
Bahut vadia likhya bro
ReplyDelete